ਕਈ ਵਾਰ ਰਿਲੇਸ਼ਨਸ਼ਿਪ 'ਚ ਦੂਰੀਆਂ ਆਉਣ ਲੱਗਦੀਆਂ ਹਨ। ਇਨ੍ਹਾਂ ਦੂਰੀਆਂ ਦਾ ਕਾਰਨ ਔਰਤਾਂ ਦਾ ਸਰੀਰਕ ਸੰਬੰਧ ਨਾ ਬਣਾਉਣ ਕਰਕੇ ਹੁੰਦਾ ਹੈ। ਅਜਿਹੇ 'ਚ ਮਰਦ ਸੋਚਦੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਸਰੀਰਕ ਸੰਬੰਧ ਬਣਾਉਣ 'ਚ ਕੋਈ ਰੁੱਚੀ ਨਹੀਂ ਹੈ। ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨਾਂ ਕਾਰਨਾਂ ਕਾਰਨ ਔਰਤਾਂ ਸਰੀਰਕ ਸੰਬੰਧ ਕਿਉਂ ਨਹੀਂ ਬਣਾ ਪਾਉਂਦੀਆਂ।
1. ਕਈ ਵਾਰ ਔਰਤਾਂ ਆਪਣੇ ਬੀਤੇ ਹੋਏ ਸਮੇਂ 'ਚ ਹੋਈ ਕੋਈ ਗਲਤ ਹਰਕਤ ਨੂੰ ਭੁੱਲ ਨਹੀਂ ਪਾਉਂਦੀਆਂ, ਜਿਸ ਕਾਰਨ ਉਹ ਆਪਣੇ ਪਾਰਟਨਰ ਤੋਂ ਦੂਰ ਰਹਿੰਦੀਆਂ ਹਨ।
2. ਕਈ ਵਾਰ ਪਤੀ-ਪਤਨੀ 'ਚ ਭਾਵਨਾਤਮਕ ਦੂਰੀ ਆ ਜਾਂਦੀ ਹੈ, ਜਿਸ ਕਾਰਨ ਔਰਤਾਂ ਸਰੀਰਕ ਸੰਬੰਧ ਨਹੀਂ ਬਣਾ ਪਾਉਂਦੀਆਂ।
3. ਔਰਤਾਂ ਕਈ ਵਾਰ ਕੋਈ ਪੁਰਾਣੀ ਬਹਿਸ ਨੂੰ ਲੈ ਕੇ ਰੁਚੀ ਨਹੀਂ ਲੈਂਦੀਆਂ,ਜਿਸ ਨਾਲ ਉਨ੍ਹਾਂ ਨੂੰ ਕੋਈ ਸਰੀਰਕ ਤੌਰ ਤੇ ਨੁਕਸਾਨ ਹੋਇਆ ਹੋਵੇ।
4. ਜੇਕਰ ਤੁਹਾਡੇ ਦੋਵਾਂ 'ਚ ਪੁਰਾਣੀ ਬਹਿਸ ਨੂੰ ਲੈ ਕੇ ਦੂਰੀਆਂ ਆ ਗਈਆਂ ਹਨ ਤਾਂ ਤੁਹਾਡੀ ਪਤਨੀ ਇਸ ਕਾਰਨ ਪਿਆਰ ਕਰਨ 'ਚ ਕੋਈ ਦਿਲਚਸਪੀ ਨਹੀਂ ਲੈਂਦੀ।
5. ਅਕਸਰ ਅਜਿਹਾ ਹੁੰਦਾ ਹੈ ਕਿ ਔਰਤਾਂ ਕਿਸੀ ਤਰ੍ਹਾਂ ਦੀ ਥਕਾਵਟ 'ਚ ਹੁੰਦੀਆਂ ਹਨ। ਜਿਸ ਕਾਰਨ ਉਹ ਦਿਲਚਸਪੀ ਨਹੀਂ ਲੈਂਦੀਆਂ। ਇਸ ਤੋਂ ਇਲਾਵਾ ਪਤੀ ਦਾ ਪਤਨੀ ਨਾਲ ਬੁਰਾ ਸਲੂਕ ਕਰਨਾ ਵੀ ਇਹ ਇਕ ਕਾਰਨ ਹੋ ਸਕਦਾ ਹੈ।
ਇਨ੍ਹਾਂ ਪੌਦਿਆਂ ਨੂੰ ਕਮਰੇ 'ਚ ਲਗਾਉਣ ਨਾਲ ਆਵੇਗੀ ਵਧੀਆ ਨੀਂਦ
NEXT STORY